Punjabi Culture Slogans

ਸਤਲੁਜ ਰਾਵੀ ਚਨਾਬ ਕਿਹਨੂੰ ਕਹਿੰਦੇ ਨੇ ਬੱਚਿਆ ਨੂੰ ਦੱਸੋ ਪੰਜਾਬ ਕਿਹਨੂੰ ਕਹਿੰਦੇ ਨੇ

ਸਤਲੁਜ ਰਾਵੀ ਚਨਾਬ ਕਿਹਨੂੰ ਕਹਿੰਦੇ ਨੇ ਬੱਚਿਆ ਨੂੰ ਦੱਸੋ ਪੰਜਾਬ ਕਿਹਨੂੰ ਕਹਿੰਦੇ ਨੇ.

satluj-ravi-byas-kihnu-kehnde-ne

ਜੰਨਤ ਤੋ ਸੋਹਣਾ ਸਾਡਾ ਪੰਜਾਬ ਤੇ ਪੰਜਾਬੀ ਬੋਲੀ ਸਾਡੀ ਜਾਨ

ਜੰਨਤ ਤੋ ਸੋਹਣਾ ਸਾਡਾ ਪੰਜਾਬ ਤੇ ਪੰਜਾਬੀ ਬੋਲੀ ਸਾਡੀ ਜਾਨ

jannat-ton-sohna-sada-punjab

ਫੁਲਕਾਰੀ ਤੇਰੇ ਸਿਰ ਦੀ ਸ਼ਾਨ ਪੰਜਾਬਣ ਹੋਣ ਤੇ ਮੈਨੂੰ ਮਾਨ

ਫੁਲਕਾਰੀ ਤੇਰੇ ਸਿਰ ਦੀ ਸ਼ਾਨ ਪੰਜਾਬਣ ਹੋਣ ਤੇ ਮੈਨੂੰ ਮਾਨ.

fulkari-tere-sir-di-shan

ਪੰਜਾਬ ਦੀ ਪੰਜ ਦਰਿਆਵਾ ਦੀ ਸ਼ਾਨ ਪੰਜਾਬੀ ਹੋਣ ਤੇ ਹੈ ਸਾਨੂੰ ਮਾਣ

ਪੰਜਾਬ ਦੀ ਪੰਜ ਦਰਿਆਵਾ ਦੀ ਸ਼ਾਨ ਪੰਜਾਬੀ ਹੋਣ ਤੇ ਹੈ ਸਾਨੂੰ ਮਾਣ.

punjab-punj-daryava-di-shaan

ਪੰਜਾਬੀ ਸੱਭਿਆਚਾਰ ਦੀ ਮੁੱਖ ਪਹਿਚਾਣ ਮੱਕੀ ਦੀ ਰੋਟੀ ਸਰੋਂ ਦਾ ਸਾਗ

ਪੰਜਾਬੀ ਸੱਭਿਆਚਾਰ ਦੀ ਮੁੱਖ ਪਹਿਚਾਣ ਮੱਕੀ ਦੀ ਰੋਟੀ ਸਰੋਂ ਦਾ ਸਾਗ.

punjabi-sabhyachar-di-mukh-pehchan

ਪੰਜਾਬੀ ਮੇਰੀ ਜਾਨ ਵਰਗੀ ਪੰਜਾਬੀ ਮੇਰੀ ਸ਼ਾਨ ਵਰਗੀ

ਪੰਜਾਬੀ ਮੇਰੀ ਜਾਨ ਵਰਗੀ, ਪੰਜਾਬੀ ਮੇਰੀ ਸ਼ਾਨ ਵਰਗੀ.

punjabi-meri-jan-vargi



ਸਾਡੇ ਨਾਲ ਸ਼ੋਸ਼ਲ ਮੀਡੀਆ ਤੇ ਜੁੜੋ

  • Punjabi Slogans Facebook
  • Punjabi Slogans Twitter
  • Punjabi Slogans Google Plus

ਅਪਣੇ ਸਲੋਗਨ ਭੇਜੋ

Submit