Education Slogans In Punjabi

ਸਿੱਖਿਆ ਦਾ ਅਧਿਕਾਰ ਪੜੇ ਹਰੇਕ ਪਰਿਵਾਰ

ਸਿੱਖਿਆ ਦਾ ਅਧਿਕਾਰ ਪੜੇ ਹਰੇਕ ਪਰਿਵਾਰ.

sikhya-da-adhikar-pade-harek-pariwar

ਸਿੱਖਿਆ ਨੂੰ ਅਪਣਾਈਏ ਵਧੀਆ ਜਿੰਦਗੀ ਬਣਾਈਏ

ਸਿੱਖਿਆ ਨੂੰ ਅਪਣਾਈਏ ਵਧੀਆ ਜਿੰਦਗੀ ਬਣਾਈਏ.

sikhya-nu-apnayiye-vadiya-zindagi-banaiye

ਅਗਿਆਨਤਾ ਦਾ ਅੰਧਕਾਰ ਸਿੱਖਿਆ ਨਾਲ ਹੋਵੇਗਾ ਸੁਧਾਰ

ਅਗਿਆਨਤਾ ਦਾ ਅੰਧਕਾਰ ਸਿੱਖਿਆ ਨਾਲ ਹੋਵੇਗਾ ਸੁਧਾਰ.

agianta-da-andhkar

ਰੋਟੀ ਕੱਪੜਾ ਤੇ ਮਕਾਨ ਸਿੱਖਿਆ ਨਾਲ ਦੇਸ਼ ਬਣੇਗਾ ਮਹਾਨ

ਰੋਟੀ ਕੱਪੜਾ ਤੇ ਮਕਾਨ, ਸਿੱਖਿਆ ਨਾਲ ਦੇਸ਼ ਬਣੇਗਾ ਮਹਾਨ.

roti-kapda-te-makaan

ਸਿੱਖਿਆ ਹੈ ਅਨਮੋਲ ਗਹਿਣਾ ਸਿੱਖਿਆ ਤੋ ਕਦੇ ਦੂਰ ਨਾ ਰਹਿਣਾ

ਸਿੱਖਿਆ ਹੈ ਅਨਮੋਲ ਗਹਿਣਾ, ਸਿੱਖਿਆ ਤੋ ਕਦੇ ਦੂਰ ਨਾ ਰਹਿਣਾ.

sikhya-hai-anmol-gehna

ਪੜ ਲਿਖ ਕੇ ਬਣੋ ਮਹਾਨ ਵਧਾਓ ਆਪਣੇ ਦੇਸ਼ ਦੀ ਸ਼ਾਨ

ਪੜ ਲਿਖ ਕੇ ਬਣੋ ਮਹਾਨ, ਵਧਾਓ ਆਪਣੇ ਦੇਸ਼ ਦੀ ਸ਼ਾਨ.

pad-likh-k-bano-mahan

ਜਨ ਜਨ ਵਿੱਚ ਸੰਦੇਸ਼ ਪਹੁੰਚਾਓ ਸਿੱਖਿਅਤ ਪੂਰਾ ਦੇਸ਼ ਬਣਾਓ

ਜਨ ਜਨ ਵਿੱਚ ਸੰਦੇਸ਼ ਪਹੁੰਚਾਓ ਸਿੱਖਿਅਤ ਪੂਰਾ ਦੇਸ਼ ਬਣਾਓ.

jan-jan-vich-sandesh-pahuchao

ਸਿੱਖਿਆਦਾਨ ਮਹਾਦਾਨ

ਸਿੱਖਿਆਦਾਨ ਮਹਾਦਾਨ.

sikhyadan-mahadan

ਸਿੱਖਿਅਤ ਪਰਿਵਾਰ ਸੁੱਖੀ ਪਰਿਵਾਰ

ਸਿੱਖਿਅਤ ਪਰਿਵਾਰ ਸੁੱਖੀ ਪਰਿਵਾਰ.

sikhiyat-parivar-sukhi-parivar



ਸਾਡੇ ਨਾਲ ਸ਼ੋਸ਼ਲ ਮੀਡੀਆ ਤੇ ਜੁੜੋ

  • Punjabi Slogans Facebook
  • Punjabi Slogans Twitter
  • Punjabi Slogans Google Plus

ਅਪਣੇ ਸਲੋਗਨ ਭੇਜੋ

Submit