ਸਾਰੇ ਰੋਗਾ ਦੀ ਇੱਕ ਦਵਾਈ, ਘਰ ਵਿੱਚ ਰੱਖੋ ਸਾਫ ਸਫਾਈ.
ਜਨ ਜਨ ਵਿੱਚ ਅਲਖ ਜਗਾਈਏ, ਸਾਫ ਧਰਤੀ ਨੂੰ ਬਣਾਈਏ.
ਹਵਾ ਪਾਣੀ ਰੱਖੋ ਸਾਫ ਆਉਣ ਵਾਲੀ ਪੀੜੀ ਨਹੀ ਕਰੇਗੀ ਮਾਫ.
ਸਫਾਈ ਵਿੱਚ ਰੱਬ ਵਸਦਾ ਹੈ.
ਸਫਾਈ ਹੈ ਮਹਾ ਅਭਿਆਨ, ਸਫਾਈ ਵਿੱਚ ਦਿਓ ਯੋਗਦਾਨ.
ਸਫਾਈ ਅਪਣਾਓ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਜਾਓ.
ਸਫਾਈ ਵਿੱਚ ਹੀ ਭਲਾਈ.
ਕਰੀਏ ਕੋਈ ਐਸਾ ਕੰਮ ਬਣੀ ਰਹੇ ਦੇਸ਼ ਦੀ ਸ਼ਾਨ.
ਸਫਾਈ ਅਪਣਾਓ ਬਿਮਾਰੀ ਹਟਾਓ.
ਸਾਡਾ ਸਾਰਿਆ ਦਾ ਇੱਕ ਹੀ ਨਾਰਾ, ਸਾਫ ਸੁੱਥਰਾ ਦੇਸ਼ ਸਾਰਾ.