Education Slogans In Punjabi

ਸਿੱਖਿਆ ਨਾਲ ਦੇਸ਼ ਸਜਾਵਾਗੇਂ ਦੇਸ਼ ਨੂੰ ਸੁੰਦਰ ਬਣਾਵਾਗੇਂ

ਸਿੱਖਿਆ ਨਾਲ ਦੇਸ਼ ਸਜਾਵਾਗੇਂ, ਦੇਸ਼ ਨੂੰ ਸੁੰਦਰ ਬਣਾਵਾਗੇਂ.

sikhya-nal-desh-sajavange

ਅਨਪੜ ਰਹਿਣਾ ਹੈ ਅਭਿਸ਼ਾਪ ਹੁਣ ਨਾ ਰਹੇ ਕੋਈ ਅਗੂੰਠਾ ਛਾਪ

ਅਨਪੜ ਰਹਿਣਾ ਹੈ ਅਭਿਸ਼ਾਪ, ਹੁਣ ਨਾ ਰਹੇ ਕੋਈ ਅਗੂੰਠਾ ਛਾਪ.

anpad-rehna-hai-abhishap

21ਵੀਂ ਸਦੀ ਕਰੇ ਪੁਕਾਰ ਸਿੱਖਿਆ ਦਾ ਸਭ ਨੂੰ ਅਧਿਕਾਰ

21ਵੀਂ ਸਦੀ ਕਰੇ ਪੁਕਾਰ, ਸਿੱਖਿਆ ਦਾ ਸਭ ਨੂੰ ਅਧਿਕਾਰ.

21-vi-sadi-kare-pukar

ਪੜਾਗੇਂ ਪੜਾਵਾਂਗੇ ਉੱਨਤ ਦੇਸ਼ ਬਣਾਵਾਂਗੇ

ਪੜਾਗੇਂ ਪੜਾਵਾਂਗੇ, ਉੱਨਤ ਦੇਸ਼ ਬਣਾਵਾਂਗੇ .

padange-padavange

ਘਰ ਘਰ ਵਿੱਚ ਵਿਦਿਆ ਦਾ ਦੀਪ ਜਗਾਓ ਆਪਣੇ ਬੱਚੇ ਨੂੰ ਜ਼ਰੂਰ ਪੜਾਓ

ਘਰ ਘਰ ਵਿੱਚ ਵਿਦਿਆ ਦਾ ਦੀਪ ਜਗਾਓ, ਆਪਣੇ ਬੱਚੇ ਨੂੰ ਜ਼ਰੂਰ ਪੜਾਓ.

ghar-ghar-vich-vidiya-de-deep-jagao

ਅੱਧੀ ਰੋਟੀ ਖਾਵਾਂਗੇ ਸਕੂਲ ਜ਼ਰੂਰ ਜਾਵਾਗੇ

ਅੱਧੀ ਰੋਟੀ ਖਾਵਾਂਗੇ, ਸਕੂਲ ਜ਼ਰੂਰ ਜਾਵਾਗੇ.

adhi-roti-khawange-school-zarur-jawange

ਹਿੰਦੂ ਮੁਸਲਿਮ ਸਿੱਖ ਇਸਾਈ ਮਿਲ ਕੇ ਕਰੋ ਸਾਰੇ ਪੜਾਈ

ਹਿੰਦੂ ਮੁਸਲਿਮ ਸਿੱਖ ਇਸਾਈ, ਮਿਲ ਕੇ ਕਰੋ ਸਾਰੇ ਪੜਾਈ.

hindu-muslim-sikh-isayi

ਕੋਈ ਨਾ ਰਹੇ ਇਸ ਬਾਰ ਸਿੱਖਿਆ ਦਾ ਹੈ ਸਭ ਨੂੰ ਅਧਿਕਾਰ

ਕੋਈ ਨਾ ਰਹੇ ਇਸ ਬਾਰ, ਸਿੱਖਿਆ ਦਾ ਹੈ ਸਭ ਨੂੰ ਅਧਿਕਾਰ.

koi-na-rahe-is-bar

ਸਿੱਖਿਆ ਤੋ ਨਾ ਕਰੋ ਇੰਨਕਾਰ ਨਹੀ ਤਾ ਜੀਵਨ ਬੇਕਾਰ

ਸਿੱਖਿਆ ਤੋ ਨਾ ਕਰੋ ਇੰਨਕਾਰ ਨਹੀ ਤਾ ਜੀਵਨ ਬੇਕਾਰ.

sikhya-ton-na-karo-inkar

ਭਾਰਤ ਸਰਕਾਰ ਦਾ ਸੁਪਨਾ ਸਿੱਖਿਅਤ ਦੇਸ਼ ਹੋਵੇ ਆਪਣਾ

ਭਾਰਤ ਸਰਕਾਰ ਦਾ ਸੁਪਨਾ, ਸਿੱਖਿਅਤ ਦੇਸ਼ ਹੋਵੇ ਆਪਣਾ.

bharat-sarkar-da-supna



ਸਾਡੇ ਨਾਲ ਸ਼ੋਸ਼ਲ ਮੀਡੀਆ ਤੇ ਜੁੜੋ

  • Punjabi Slogans Facebook
  • Punjabi Slogans Twitter
  • Punjabi Slogans Google Plus

ਅਪਣੇ ਸਲੋਗਨ ਭੇਜੋ

Submit